dashboard
Serie
Punjabi Bedtime Collection
|
Punjabi children's book. Perfect for kids practicing their Punjabi language skills.
Jimmy, the little bunny, likes to eat candy. He sneaks into the kitchen to find a bag with candies that was hidden inside the cupboard. What happens right after Jimmy climbs up to reach the bag of candy? You will find out when you read this illustrated children's book. Since that day, he starts to develop healthy eating habits and even likes to eat his fruits and vegetables.
ਜਿੰਮੀ, ਛੋਟਾ ਖ਼ਰਗੋਸ਼, ਕੈਂਡੀ ਖਾਣਾ ਪਸੰਦ ਕਰਦਾ ਹੈ। ਉਹ ਅਲਮਾਰੀ ਦੇ ਅੰਦਰ ਛੁਪਿਆ ਹੋਇਆ ਕੈਂਡੀਜ਼ ਵਾਲਾ ਇੱਕ ਬੈਗ ਲੱਭਣ ਲਈ ਰਸੋਈ ਵਿੱਚ ਚੁਪਕੇ ਜਿਹੇਜਾਂਦਾ ਹੈ। ਜਿੰਮੀ ਨਾਲ ਕੀ ਵਾਪਰਦਾ ਹੈ ਜਦੋਂ ਉਹ ਕੈਂਡੀ ਨਾਲ ਭਰੇ ਬੈਗ ਤਕ ਪਹੁੰਚਣ ਲਈ ਉੱਪਰ ਚੜ੍ਹਦਾ ਹੈ? ਤੁਸੀਂ ਇਹ ਉਦੋਂ ਪਤਾ ਲਗਾ ਪਾਓਗੇ ਜਦੋਂ ਤੁਸੀਂ ਇਸ ਬੱਚਿਆਂ ਦੀ ਚਿੱਤਰਿਤ ਕਿਤਾਬ ਨੂੰ ਪੜ੍ਹੋਗੇ। ਉਸ ਦਿਨ ਤੋਂ ਬਾਅਦ, ਉਹ ਖਾਣ ਪੀਣ ਦੀਆਂ ਸਿਹਤਮੰਦ ਆਦਤਾਂ ਪੈਦਾ ਕਰਨੀਆਂ ਸ਼ੁਰੂ ਕਰਦਾ ਹੈ ਅਤੇ ਇੱਥੋਂ ਤੱਕ ਕਿ ਆਪਣੇ ਫ਼ਲ ਅਤੇ ਸਬਜ਼ੀਆਂ ਵੀ ਖਾਣਾ ਪਸੰਦ ਕਰਦਾ ਹੈ।
Título : ਮੈਨੂੰ ਫਲ ਅਤੇ ਸਬਜ਼ੀਆਂ ਖਾਣਾ ਪਸੰਦ ਹੈ
EAN : 9781525922114
Editorial : KidKiddos Books Ltd.
Edad, de : 3 años
El libro electrónico ਮੈਨੂੰ ਫਲ ਅਤੇ ਸਬਜ਼ੀਆਂ ਖਾਣਾ ਪਸੰਦ ਹੈ está en formato Redimensionnable protegido por CARE
¿Quieres leer en un eReader de otra marca? Sigue nuestra guía.
Puede que no esté disponible para la venta en tu país, sino sólo para la venta desde una cuenta en Francia.
Si la redirección no se produce automáticamente, haz clic en este enlace.
Conectarme
Mi cuenta