dashboard
Serie
Punjabi Bedtime Collection
|
Punjabi children's book. Perfect for kids practicing their Punjabi language skills.
Little Jimmy doesn't like to brush his teeth. Even when his mother gives him a brand new orange toothbrush, his favorite color, he doesn't use it like he is supposed to. But when strange and magical things start happening to Little Jimmy, he begins to realize how important brushing his teeth can be.
ਛੋਟਾ ਜਿੰਮੀ ਆਪਣੇ ਦੰਦ ਸਾਫ਼ ਕਰਨਾ ਪਸੰਦ ਨਹੀਂ ਕਰਦਾ। ਇੱਥੋਂ ਤੱਕ ਕਿ ਉਹ ਤਦ ਵੀ ਬਰੱਸ਼ ਨਹੀਂ ਕਰਦਾ ਜਦੋਂ ਉਸਦੀ ਮਾਂ ਉਸਨੂੰ ਉਸਦੇ ਪਸੰਦੀਦਾ ਸੰਤਰੀ ਰੰਗ ਦਾ ਬਰੱਸ਼ ਦਿੰਦੀ ਹੈ, ਜੋ ਕਿ ਉਸਨੂੰ ਵਰਤਣਾ ਚਾਹੀਦਾ ਸੀ। ਪਰ ਜਦੋਂ ਜਿੰਮੀ ਨਾਲ ਵਿਲੱਖਣ ਅਤੇ ਜਾਦੂਈ ਚੀਜ਼ਾਂ ਹੋਣ ਲੱਗ ਜਾਂਦੀਆਂ ਹਨ ਤਾਂ ਉਸਨੂੰ ਅਹਿਸਾਸ ਹੁੰਦਾ ਹੈ ਕਿ ਦੰਦ ਸਾਫ਼ ਕਰਨਾ ਕਿੰਨਾ ਮਹੱਤਵਪੂਰਨ ਹੁੰਦਾ ਹੈ।
I love to brush my teeth is a delightful story full of beautiful illustrations sure to get your little ones attention. If your child is having difficulty learning to brush their teeth then this is the book for you to share together.
ਮੈਨੂੰ ਆਪਣੇ ਦੰਦ ਸਾਫ਼ ਕਰਨਾ ਪਸੰਦ ਹੈ ਇੱਕ ਖੁਸ਼ਨੁਮਾ ਅਤੇ ਚਿੱਤਰਾਂ ਨਾਲ ਭਾਰੀ ਹੋਈ ਕਹਾਣੀ ਹੈ ਜੋ ਤੁਹਾਡੇ ਬੱਚਿਆਂ ਦਾ ਧਿਆਨ ਖਿੱਚੇਗੀ। ਜੇਕਰ ਤੁਹਾਡੇ ਬੱਚੇ ਨੂੰ ਬਰੱਸ਼ ਕਰਨਾ ਸਿੱਖਣ ਵਿੱਚ ਕਠਿਨਾਈ ਹੋ ਰਹੀ ਹੈ ਤਾਂ ਇਹ ਕਿਤਾਬ ਤੁਹਾਨੂੰ ਦੋਵਾਂ ਨੂੰ ਸਾਂਝੀ ਕਰਨੀ ਚਾਹੀਦੀ ਹੈ।
This story may be ideal for reading to your kids at bedtime and enjoyable for the whole family as well!
ਇਹ ਕਹਾਣੀ ਤੁਹਾਡੇ ਬੱਚਿਆਂ ਨੂੰ ਸੌਣ ਵੇਲੇ ਪੜ੍ਹਨ ਜਾਂ ਸਾਰੇ ਪਰਿਵਾਰ ਦੇ ਪੜ੍ਹਨ ਲਈ ਵੀ ਉੱਤਮ ਹੈ!
Título : ਮੈਨੂੰ ਆਪਣੇ ਦੰਦ ਸਾਫ਼ ਕਰਨਾ ਪਸੰਦ ਹੈ
EAN : 9781525923784
Editorial : KidKiddos Books Ltd.
Edad, de : 3 años
El libro electrónico ਮੈਨੂੰ ਆਪਣੇ ਦੰਦ ਸਾਫ਼ ਕਰਨਾ ਪਸੰਦ ਹੈ está en formato ePub protegido por CARE
¿Quieres leer en un eReader de otra marca? Sigue nuestra guía.
Puede que no esté disponible para la venta en tu país, sino sólo para la venta desde una cuenta en Francia.
Si la redirección no se produce automáticamente, haz clic en este enlace.
Conectarme
Mi cuenta